ਨਿਸ਼ਾਨਦੇਹੀ ਮੁਸਾਵੀ (ਨਕਸ਼ਾ) ਫੀਲਡ ਬੁੱਕ ਕੁਰਸੀਨਾਮਾ ਜਮਾਂਬੰਦੀ ਇੰਤਕਾਲ ਤਤੀਮਾਂ ਫਰਦ ਬਦਰ ਗਿਰਦਾਵਰੀ ਵਰਾਸਤ ਗੋਦਨਾਮਾ ਰਜਿਸਟਰੀ ਖਰਚਾ ਸ਼ਬਦਾਵਲੀ (ਮਾਲ ਵਿਭਾਗ)
🛒 Store
MONTY CYBER CAFE
🏠 Service

ਫ਼ਸਲ ਦਾ ਖ਼ਰਾਬਾ (Crop Damage): ਜਾਣੋ ਮੁਆਵਜ਼ਾ ਲੈਣ ਲਈ ਗਿਰਦਾਵਰੀ ਵਿੱਚ ਖ਼ਰਾਬਾ ਦਰਜ ਕਰਵਾਉਣ ਦੇ ਨਿਯਮ

ਫ਼ਸਲ ਦਾ ਖ਼ਰਾਬਾ (Crop Damage)

ਗਿਰਦਾਵਰੀ ਵਿੱਚ ਖ਼ਰਾਬਾ ਦਰਜ ਕਰਵਾਉਣ ਦੀ ਪੂਰੀ ਜਾਣਕਾਰੀ

ਜਦੋਂ ਕੁਦਰਤੀ ਆਫ਼ਤਾਂ ਜਿਵੇਂ ਗੜ੍ਹੇਮਾਰੀ, ਹੜ੍ਹ, ਸੋਕਾ ਜਾਂ ਬਿਮਾਰੀ ਕਾਰਨ ਫ਼ਸਲ ਦਾ ਨੁਕਸਾਨ ਹੁੰਦਾ ਹੈ, ਤਾਂ ਪਟਵਾਰੀ ਵੱਲੋਂ ਰਿਕਾਰਡ ਵਿੱਚ ਇਸ ਦਾ ਇੰਦਰਾਜ਼ ਕੀਤਾ ਜਾਂਦਾ ਹੈ, ਜਿਸ ਨੂੰ 'ਖ਼ਰਾਬਾ' ਕਹਿੰਦੇ ਹਨ।