ਪੰਜਾਬ ਮਾਲ ਵਿਭਾਗ ਫੀਸਾਂ ਦੀ ਪੂਰੀ ਸੂਚੀ (2026)
ਰਜਿਸਟਰੀ, ਸਟੈਂਪ ਡਿਊਟੀ ਅਤੇ ਫੈਸਿਲੀਟੇਸ਼ਨ ਚਾਰਜਿਸ
ਪੰਜਾਬ ਵਿੱਚ ਜ਼ਮੀਨ-ਜਾਇਦਾਦ ਦੀ ਰਜਿਸਟਰੀ ਕਰਵਾਉਣ ਲਈ ਸਰਕਾਰ ਵੱਲੋਂ ਨਿਰਧਾਰਿਤ ਫੀਸਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ। ਨੋਟ: ਫੀਸਾਂ ਸਮੇਂ-ਸਮੇਂ 'ਤੇ ਅਪਡੇਟ ਹੁੰਦੀਆਂ ਰਹਿੰਦੀਆਂ ਹਨ, ਇਸ ਲਈ ਸਹੀ ਜਾਣਕਾਰੀ ਲਈ ਸਬੰਧਤ ਤਹਿਸੀਲ ਦਫ਼ਤਰ ਜਾਂ ਆਫੀਸ਼ੀਅਲ ਸਾਈਟ ਚੈੱਕ ਕਰੋ।
Monty Cyber Cafe - ਪੰਜਾਬ ਦੇ ਮਾਲ ਕਾਨੂੰਨਾਂ ਦਾ ਭਰੋਸੇਯੋਗ ਸੋਮਾ।