ਨਿਸ਼ਾਨਦੇਹੀ ਮੁਸਾਵੀ (ਨਕਸ਼ਾ) ਫੀਲਡ ਬੁੱਕ ਕੁਰਸੀਨਾਮਾ ਜਮਾਂਬੰਦੀ ਇੰਤਕਾਲ ਤਤੀਮਾਂ ਫਰਦ ਬਦਰ ਗਿਰਦਾਵਰੀ ਵਰਾਸਤ ਗੋਦਨਾਮਾ ਰਜਿਸਟਰੀ ਖਰਚਾ ਸ਼ਬਦਾਵਲੀ (ਮਾਲ ਵਿਭਾਗ)
🛒 Store
MONTY CYBER CAFE
🏠 Service

ਅਦਾਲਤੀ ਤਕਸੀਮ ਕੀ ਹੈ? ਜ਼ਮੀਨ ਦੀ ਵੰਡ ਲਈ ਤਹਿਸੀਲਦਾਰ ਕੋਲ ਕੇਸ ਕਰਨ ਦੀ ਪੂਰੀ ਪ੍ਰਕਿਰਿਆ | Monty Cyber Cafe

ਅਦਾਲਤੀ ਤਕਸੀਮ (Partition by Revenue Officer)

ਜਦੋਂ ਹਿੱਸੇਦਾਰ ਆਪਸੀ ਸਹਿਮਤੀ ਨਾਲ ਜ਼ਮੀਨ ਨਾ ਵੰਡਣ, ਤਾਂ ਕਾਨੂੰਨੀ ਰਸਤਾ ਕਿਵੇਂ ਅਪਣਾਈਏ?

ਜੇਕਰ ਕਿਸੇ ਖੇਵਟ ਦੇ ਹਿੱਸੇਦਾਰ ਆਪਣੀ ਜ਼ਮੀਨ ਅਲੱਗ ਕਰਨੀ ਚਾਹੁੰਦੇ ਹਨ ਪਰ ਕੋਈ ਇੱਕ ਹਿੱਸੇਦਾਰ ਸਹਿਮਤ ਨਹੀਂ ਹੈ, ਤਾਂ ਅਜਿਹੀ ਸਥਿਤੀ ਵਿੱਚ ਤਕਸੀਮ ਬਜ਼ਰੀਆ ਮਾਲ ਅਫਸਰ (ਤਹਿਸੀਲਦਾਰ/ਨਾਇਬ ਤਹਿਸੀਲਦਾਰ) ਦੀ ਅਦਾਲਤ ਵਿੱਚ ਅਰਜ਼ੀ ਦਿੱਤੀ ਜਾਂਦੀ ਹੈ।