ਜ਼ਮੀਨ ਦੀ ਤਕਸੀਮ (Partition) ਗਾਈਡ
ਸਾਂਝੀ ਖੇਵਟ ਵਿੱਚੋਂ ਆਪਣਾ ਹਿੱਸਾ ਅਲੱਗ ਕਰਨ ਦੀ ਪੂਰੀ ਪ੍ਰਕਿਰਿਆ
ਜਦੋਂ ਇੱਕ ਜ਼ਮੀਨ ਦੇ ਕਈ ਮਾਲਕ ਹੋਣ ਅਤੇ ਕੋਈ ਮਾਲਕ ਆਪਣਾ ਹਿੱਸਾ ਵੱਖ ਕਰਨਾ ਚਾਹੇ, ਤਾਂ ਉਸਨੂੰ ਤਕਸੀਮ ਕਿਹਾ ਜਾਂਦਾ ਹੈ। ਇਹ ਦੋ ਤਰੀਕਿਆਂ ਨਾਲ ਹੁੰਦੀ ਹੈ: ਆਪਸੀ ਸਹਿਮਤੀ (ਖਾਨਗੀ) ਜਾਂ ਅਦਾਲਤੀ ਕਾਰਵਾਈ ਰਾਹੀਂ।