ਨਿਸ਼ਾਨਦੇਹੀ ਮੁਸਾਵੀ (ਨਕਸ਼ਾ) ਫੀਲਡ ਬੁੱਕ ਕੁਰਸੀਨਾਮਾ ਜਮਾਂਬੰਦੀ ਇੰਤਕਾਲ ਤਤੀਮਾਂ ਫਰਦ ਬਦਰ ਗਿਰਦਾਵਰੀ ਵਰਾਸਤ ਗੋਦਨਾਮਾ ਰਜਿਸਟਰੀ ਖਰਚਾ ਸ਼ਬਦਾਵਲੀ (ਮਾਲ ਵਿਭਾਗ)
🛒 Store
MONTY CYBER CAFE
🏠 Service

ਵਿਰਾਸਤ ਦੇ 14 ਕਾਨੂੰਨੀ ਵਾਰਸ: ਜਾਣੋ ਪਹਿਲੀ ਸ਼੍ਰੇਣੀ (Class-I) ਵਿੱਚ ਕਿਸ-ਕਿਸ ਦਾ ਹੱਕ ਹੁੰਦਾ ਹੈ?

ਵਿਰਾਸਤ ਦੇ 14 ਵਾਰਸ ਅਤੇ ਕੁਰਸੀਨਾਮਾ

ਹਿੰਦੂ ਉਤਰਾਧਿਕਾਰ ਐਕਟ 1956 ਦੀ ਮੁਕੰਮਲ ਜਾਣਕਾਰੀ

ਜਦੋਂ ਕਿਸੇ ਮਾਲਕ ਦੀ ਮੌਤ ਬਿਨਾਂ ਵਸੀਅਤ ਹੁੰਦੀ ਹੈ, ਤਾਂ ਉਸਦੀ ਜ਼ਮੀਨ ਦਾ ਇੰਤਕਾਲ ਪਹਿਲੀ ਸ਼੍ਰੇਣੀ (Class-I) ਦੇ 14 ਵਾਰਸਾਂ ਵਿੱਚ ਹੁੰਦਾ ਹੈ। ਹੇਠਾਂ ਦਿੱਤੇ ਬਟਨ 'ਤੇ ਕਲਿੱਕ ਕਰਕੇ ਪੂਰੀ ਸੂਚੀ ਅਤੇ ਕੁਰਸੀਨਾਮਾ ਦੇਖੋ।