ਨਿਸ਼ਾਨਦੇਹੀ ਮੁਸਾਵੀ (ਨਕਸ਼ਾ) ਫੀਲਡ ਬੁੱਕ ਕੁਰਸੀਨਾਮਾ ਜਮਾਂਬੰਦੀ ਇੰਤਕਾਲ ਤਤੀਮਾਂ ਫਰਦ ਬਦਰ ਗਿਰਦਾਵਰੀ ਵਰਾਸਤ ਗੋਦਨਾਮਾ ਰਜਿਸਟਰੀ ਖਰਚਾ ਸ਼ਬਦਾਵਲੀ (ਮਾਲ ਵਿਭਾਗ)
🛒 Store
MONTY CYBER CAFE
🏠 Service

ਨਿਕਟਵਰਤੀ (Cognates) ਵਾਰਸ ਕੌਣ ਹੁੰਦੇ ਹਨ? ਜਾਣੋ ਔਰਤ ਰਾਹੀਂ ਜੁੜੇ ਰਿਸ਼ਤਿਆਂ ਦੇ ਵਿਰਾਸਤੀ ਨਿਯਮ

ਨਿਕਟਵਰਤੀ (Cognates) ਵਾਰਸਾਂ ਦੀ ਜਾਣਕਾਰੀ

ਹਿੰਦੂ ਉਤਰਾਧਿਕਾਰ ਐਕਟ - ਵਾਰਸਾਂ ਦੀ ਆਖਰੀ ਕੜੀ

ਹਿੰਦੂ ਉਤਰਾਧਿਕਾਰ ਐਕਟ ਵਿੱਚ 'ਨਿਕਟਵਰਤੀ' (Cognates) ਉਹ ਵਾਰਸ ਹੁੰਦੇ ਹਨ ਜਿਨ੍ਹਾਂ ਦਾ ਮ੍ਰਿਤਕ ਨਾਲ ਰਿਸ਼ਤਾ ਕਿਸੇ ਔਰਤ ਰਾਹੀਂ ਜੁੜਿਆ ਹੁੰਦਾ ਹੈ। ਇਹ ਵਾਰਸ ਉਦੋਂ ਆਉਂਦੇ ਹਨ ਜਦੋਂ ਕੋਈ ਵੀ ਸਮ-ਪਿੱਤਰੀ (Agate) ਵਾਰਸ ਮੌਜੂਦ ਨਾ ਹੋਵੇ।