ਨਿਸ਼ਾਨਦੇਹੀ ਮੁਸਾਵੀ (ਨਕਸ਼ਾ) ਫੀਲਡ ਬੁੱਕ ਕੁਰਸੀਨਾਮਾ ਜਮਾਂਬੰਦੀ ਇੰਤਕਾਲ ਤਤੀਮਾਂ ਫਰਦ ਬਦਰ ਗਿਰਦਾਵਰੀ ਵਰਾਸਤ ਗੋਦਨਾਮਾ ਰਜਿਸਟਰੀ ਖਰਚਾ ਸ਼ਬਦਾਵਲੀ (ਮਾਲ ਵਿਭਾਗ)
🛒 Store
MONTY CYBER CAFE
🏠 Service

ਸਮ-ਪਿੱਤਰੀ (Agates) ਵਾਰਸ ਕੌਣ ਹੁੰਦੇ ਹਨ? ਜਾਣੋ ਪਹਿਲੀ ਅਤੇ ਦੂਜੀ ਸ਼੍ਰੇਣੀ ਤੋਂ ਬਾਅਦ ਕਿਸਦਾ ਹੱਕ ਹੈ

ਸਮ-ਪਿੱਤਰੀ (Agates) ਵਾਰਸਾਂ ਦੀ ਜਾਣਕਾਰੀ

ਹਿੰਦੂ ਉਤਰਾਧਿਕਾਰ ਐਕਟ - ਜਦੋਂ ਕੋਈ ਵੀ ਨੇੜਲਾ ਵਾਰਸ ਨਾ ਹੋਵੇ

ਕਾਨੂੰਨ ਅਨੁਸਾਰ ਜੇਕਰ ਕਿਸੇ ਮ੍ਰਿਤਕ ਵਿਅਕਤੀ ਦਾ ਪਹਿਲੀ ਸ਼੍ਰੇਣੀ (ਮਾਂ, ਪਤਨੀ, ਬੱਚੇ) ਅਤੇ ਦੂਜੀ ਸ਼੍ਰੇਣੀ (ਪਿਤਾ, ਭੈਣ-ਭਰਾ ਆਦਿ) ਵਿੱਚ ਕੋਈ ਵੀ ਵਾਰਸ ਜਿਉਂਦਾ ਨਾ ਹੋਵੇ, ਤਾਂ ਜਾਇਦਾਦ ਸਮ-ਪਿੱਤਰੀ (Agates) ਨੂੰ ਮਿਲਦੀ ਹੈ।